ਮਰ ਜਾਵਾਂਗੇ ਪਰ ਮੁੱਖ ਮੰਤਰੀ ਮਾਨ ਕੋਲ ਨਹੀਂ ਜਾਵਾਂਗੇ: ਕਾਂਗਰਸ ਆਗੂਆ ਕੀਤਾ ਮੁੱਖ ਮੰਤਰੀ ਮਾਨ ਦਾ ਬਾਈਕਾਟ, ਦੱਸਿਆ ਲੋਕਤੰਤਰ ਦਾ ਕਾਲਾ ਦਿਨ

ਪ੍ਰਤਾਪ ਬਾਜਵਾ ਨੇ ਕਿਹਾ ਕਿ ਦੁਸ਼ਮਣ ਵੀ ਘਰ ਆਉਂਦਾ ਹੈ ਤਾਂ ਵੀ ਅਸੀਂ ਚਾਹ ਪਾਣੀ ਪਿਆ ਕੇ ਤੋਰਦੇ ਹਾਂ, ਮੁੱਖ ਮੰਤਰੀ ਨੇ ਤਾਂ ਲੋਕਾ ਦੇ ਨੁਮਾਇੰਦਿਆਂ ਨੂੰ ਮਿਲਣਾ ਤੱਕ ਮੁਣਾਸਿਬ ਨਾ ਸਮਝਿਆ, ਉਲਟਾ ਮੰਗਵਾਈ ਲਾਇਟ ਮਸ਼ੀਨ ਗਨ ਚੰਡੀਗੜ੍ਹ, 9 ਜੂਨ (ਦ ਪੰਜਾਬ ਵਾਇਰ): ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਦੇ ਚਲਦਿਆਂ … Continue reading ਮਰ ਜਾਵਾਂਗੇ ਪਰ ਮੁੱਖ ਮੰਤਰੀ ਮਾਨ ਕੋਲ ਨਹੀਂ ਜਾਵਾਂਗੇ: ਕਾਂਗਰਸ ਆਗੂਆ ਕੀਤਾ ਮੁੱਖ ਮੰਤਰੀ ਮਾਨ ਦਾ ਬਾਈਕਾਟ, ਦੱਸਿਆ ਲੋਕਤੰਤਰ ਦਾ ਕਾਲਾ ਦਿਨ